October 11, 2024

Mitter Sain Meet

Novelist and Legal Consultant

ਪੰਜਾਬ ਦੇ ਨਿਜੀ ਸਕੂਲਾਂ ਵਿਚ -ਪੰਜਾਬੀ ਦੀ ਪੜ੍ਹਾਈ ਪੂਰੇ ਜੋਬਨ ਤੇ

ਪਿਛਲੇ ਪੰਜ ਸਾਲ ਤੋਂ ਪੰਜਾਬ ਦੇ ਸਾਰੇ ਨਿਜੀ ਸਕੂਲਾਂ ਵਿਚ ‘ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਪੜਾਈ ਕਾਨੂੰਨ 2008’ ਦੀਆਂ ਵਿਵਸਥਾਵਾਂ ਲਾਗੂ ਹੋ ਚੁੱਕੀਆਂ ਹਨ। ਅਤੇ ਇਨਾਂ ਵਿਵਸਥਾਵਾਂ ਦੀ ਪਾਲਣਾ ਕਰਦੇ ਹੋਏ ਹਰ ਸਕੂਲ ਵਿਚ ਪਹਿਲੀ ਤੋਂ ਦਸਵੀਂ ਜ਼ਮਾਤ ਤੱਕ ਪੰਜਾਬੀ ਇਕ ਲਾਜ਼ਮੀ ਵਿਸ਼ੇ ਦੇ ਤੌਰ ਤੇ ਪੜਾਈ ਜਾਂਦੀ। ਇਸ ਦਾ ਸਬੂਤ ਦਿੱਲੀ ਪਬਲਿਕ ਸਕੂਲ ਲੁਧਿਆਣਾ ਦੇ ਚੌਥੀ ਜਮਾਤ ਦਾ, ਚਾਰ ਪੰਨਿਆਂ ਦਾ ਹੇਠਲਾ Question Paper ਹੈ। ਕੀ ਕੋਈ ਹੁਣ ਵੀ ਇਹ ਕਹਿ ਸਕਦਾ ਹੈ ਕਿ ਪੰਜਾਬ ਦੇ ਨਿਜੀ ਸਕੂਲਾਂ ਵਿਚ ਪੰਜਾਬੀ ਬੋਲਣ ਤੇ ਪਾਬੰਦੀ ਹੈ?

4th standard

Myra-Paper

8th Standard

Utkarsh-paper