ਪੰਜਾਬੀ ਭਾਸ਼ਾ ਦੀ ਸਤਿਥੀ ਬਾਰੇ ਖੋਜ ਪੱਤਰ

0
59

ਪੰਜਾਬ ਵਿਚ ਪੰਜਾਬੀ ਦੀ ਵਰਤਮਾਣ ਸਥਿਤੀ ਬਾਰੇ ਖੋਜ ਪੱਤਰ

                                 ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ‘ਪੰਜਾਬ ਰਾਜ ਭਾਸ਼ਾ ਐਕਟ 1967’ ਦੇ ਸੰਧਰਵ ਵਿਚ, ਮਿੱਤਰ ਸੈਨ ਮੀਤ ਵਲੋਂ ਤਿੰਨ ਸਾਲ ਖੋਜ ਕਰਕੇ, 10 ਲੇਖਾਂ ਦੀ ਇਕ ਲੜੀ ਲਿਖੀ ਗਈ। ਇਹ ਸਾਰੇ ਲੇਖ ਲਗਾਤਾਰ ‘ਪੰਜਾਬੀ ਟ੍ਰਿਬਿਊਨ’ ਵਿਚ ਛਪੇ।

ਲੇਖਾਂ ਦੇ ਸੀਰਸ਼ਕ

1. ਪੰਜਾਬੀ ਦੇ ਵਿਕਾਸ ਵਿਚ ਵੱਡਾ ਅੜਿੱਕਾ

2. ਪੰਜਾਬੀ ਨੂੰ ਰਾਜ ਭਾਸ਼ਾ ਦਾ ਦਰਜਾ ਦੇਣ ਵਾਲੇ ਐਕਟਾਂ ਦਾ ਪਿਛੋਕੜ

3. ਪੰਜਾਬ ਵਿਧਾਨ ਸਭਾ ਵਿਚ ਹੁੰਦਾ ਕੰਮ-ਕਾਜ ਅਤੇ ਪੰਜਾਬੀ

4. ਕਾਨੂੰਨਾਂ ਦੇ ਪੰਜਾਬੀ ਵਿਚ ਕੀੜੀ ਚਾਲੇ ਹੁੰਦੇ ਅਨੁਵਾਦ    

5. ਉੱਚ ਅਦਾਲਤਾਂ ਵਿਚ ਹੁੰਦਾ ਕੰਮ-ਕਾਜ ਅਤੇ ਪੰਜਾਬੀ

6. ਜ਼ਿਲ੍ਹਾ ਅਦਾਲਤਾਂ ਵਿਚ ਹੁੰਦਾ ਕੰਮ-ਕਾਜ ਅਤੇ ਰਾਜ ਭਾਸ਼ਾ

7. ਪ੍ਰਸ਼ਾਸਨਿਕ ਦਫ਼ਤਰਾਂ ਵਿਚ ਹੁੰਦਾ ਕੰਮ-ਕਾਜ ਅਤੇ ਪੰਜਾਬੀ

8. ਦਫ਼ਤਰਾਂ ਵਿਚ ਹੁੰਦੇ ਕੰਮ-ਕਾਜ ਦੀ ਸੀਮਿਤ ਪੜਤਾਲ, ਸਜ਼ਾਵਾਂ ਅਤੇ ਅਧਿਕਾਰਤ ਕਮੇਟੀਆਂ

9. ਅਧਿਕਾਰਤ ਕਮੇਟੀਆਂ

10. ਹੋਰ ਲੱਛਮਣ ਸਿੰਘ ਗਿੱਲਾਂ ਦੀ ਲੋੜ

SHARE

NO COMMENTS

LEAVE A REPLY