August 26, 2026

Mitter Sain Meet

Novelist and Legal Consultant

‘ਪੰਜਾਬੀ ਭਾਸ਼ਾ ਦੇ ਵਿਕਾਸ ਵਿਚ ਅੜਚਨਾ’-2

ਪ੍ਰਸ਼ਨ
ਪੰਜਾਬ ਵਿੱਚ ਵਸਦੇ ਪੰਜਾਬੀ ਪਰਿਵਾਰਾਂ ਵਿੱਚ, ਪੰਜਾਬੀ ਦੀ ਥਾਂ ਅੰਗਰੇਜ਼ੀ ਅਤੇ ਹਿੰਦੀ, ਪੜਨ ਅਤੇ ਬੋਲਣ ਦਾ ਰੁਝਾਨ ਵਧ ਰਿਹਾ ਹੈ। ਕੀ ਇਸ ਵਰਤਾਰੇ ਲਈ, ਸੱਚਮੁੱਚ ਬੱਚਿਆਂ ਦੇ ਮਾਪੇ ਜਿੰਮੇਵਾਰ ਹਨ?
ਇਸ ਗੱਲਬਾਤ ਵਿੱਚ ਇਸ ਗੰਭੀਰ ਪ੍ਰਸ਼ਨ ਦਾ ਉੱਤਰ ਦੇਣ ਦਾ ਯਤਨ ਕੀਤਾ ਗਿਆ ਹੈ ।