ਪ੍ਰਮੁੱਖ ਸਕੱਤਰ, ਉੱਚ ਸਿੱਖਿਆ ਅਤੇ ਭਾਸ਼ਾਵਾਂ ਵਿਭਾਗ ਪੰਜਾਬ, ਚੰਡੀਗੜ੍ਹ ਨੂੰ ਮਿਤੀ 8.11.2022 ਨੂੰ ਹੇਠ ਲਿਖੇ ਵਿਸ਼ੇ ਤੇ ਲਿਖੀ ਚਿੱਠੀ
ਵਿਸ਼ਾ- ਨਵੰਬਰ 2021 ਵਿਚ ਭਾਸ਼ਾਵਾਂ ਵਿਭਾਗ ਪੰਜਾਬ ਵੱਲੋਂ ਕਰਵਾਏ ਗਏ ਸਾਹਿਤਕ ਸਮਾਗਮਾਂ ਵਿਚ, ਸ਼ਾਮਲ ਹੋਣ ਲਈ ਕਿਰਾਏ ਤੇ ਕੀਤੀਆਂ ਗਈਆਂ ਟੈਕਸੀਆਂ ਤੇ ਸਰਕਾਰੀ ਧਨ ਦੀ ਕੀਤੀ ਗਈ ਦੁਰ-ਵਰਤੋਂ, ਦੀ ਉੱਚ ਪੱਧਰੀ ਜਾਂਚ ਕਰਵਾ ਕੇ, ਕਸੂਰਵਾਰ ਅਧਿਕਾਰੀਆਂ ਵਿਰੁਧ ਬਣਦੀ ਕਾਨੂੰਨੀ (ਵਿਭਾਗੀ, ਫੌਜਦਾਰੀ ਜਾਂ ਦੋਵੇਂ) ਕਾਰਵਾਈ ਕਰਨ ਲਈ ਬੇਨਤੀ।
ਚਿੱਠੀ-ਮਿਤੀ-8.11.2022ਇਸ ਚਿੱਠੀ ਦਾ ਲਿੰਕ: http://www.mittersainmeet.in/wp-content/uploads/2024/07/ਚਿੱਠੀ-ਮਿਤੀ-8.11.2022.pdf
More Stories
ਡਾਇਰੈਕਟਰ ਭਾਸ਼ਾ ਵਿਭਾਗ -ਮਿਤੀ 7.7.2024
ਮੁੱਖ ਮੰਤਰੀ ਨੂੰ -ਮਿਤੀ 28.01.2020
ਪ੍ਰਮੁੱਖ ਸਕੱਤਰ ਉਚੇਰੀ ਸਿੱਖਿਆ ਨੂੰ ਮਿਤੀ 17.7.22