ਪੰਜਾਬ ਪੰਜਾਬੀ ਅਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ 2008 ਅਧੀਨ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਕੁੱਝ ਮਹੱਤਵਪੂਰਣ ਹੁਕਮ
- ਚਿੱਠੀ ਮਿਤੀ : 26.03.2018 ਰਾਹੀਂ ਡਾਇਰੈਕਟਰ ਸਿੱਖਿਆ ਵਿਭਾਗ (ਸੈ:ਸਿ) ਪੰਜਾਬ ਵਲੋਂ ਪੰਜਾਬ ਦੇ ਸਮੂਹ ਜਿਲ੍ਹਾ ਸਿੱਖਿਆ ਅਫ਼ਸਰ (ਸੈ.ਸਿ.) ਨੂੰ ਰਾਜ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਦੀ ਪੜ੍ਹਾਈ ਨੂੰ ਯਕੀਨੀ ਬਣਾਉਣ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ। ਇਸ ਚਿੱਠੀ ਦਾ ਲਿੰਕ:
More Stories
ਪੰਜਾਬ ਦੇ ਨਿਜੀ ਸਕੂਲਾਂ ਵਿਚ -ਪੰਜਾਬੀ ਦੀ ਪੜ੍ਹਾਈ ਪੂਰੇ ਜੋਬਨ ਤੇ
ਇਮਤਿਹਾਨ ਪੰਜਾਬੀ ਵਿਚ ਲੈਣ ਸਬੰਧੀ ਹੁਕਮ ਮਿਤੀ 2.2.2022
ਪੰਜਾਬ ਸਰਕਾਰ ਵਲੋਂ -ਦਫਤਰੀ ਕੰਮ ਕਾਜ਼ ਪੰਜਾਬੀ ਵਿਚ -ਕਰਨ ਲਈ ਕੀਤੇ 1967, 1968, 1980 ਦੇ ਹੁਕਮ