January 13, 2025

Mitter Sain Meet

Novelist and Legal Consultant

ਜਿਲ੍ਹਾ ਇਕਾਈਆਂ ਨਾਲ ਸੰਪਰਕ

05 ਜਨਵਰੀ 2019 ਨੂੰ ਮੁੱਖ ਟੀਮ ਨੇ ਜਲੰਧਰ ਇਕਾਈ ਨਾਲ ਜਲੰਧਰ ਜਾ ਕੇ ਪੰਜਾਬੀ ਭਾਸ਼ਾ ਦੇ ਪਸਾਰ ਲਈ ਵਿਚਾਰ-ਵਟਾਂਦਰਾ ਕੀਤਾ।

10 ਜਨਵਰੀ 2019 ਨੂੰ ਲੁਧਿਆਣਾ ਇਕਾਈ ਮੈਂਬਰਾਂ ਨਾਲ

27 ਦਸੰਬਰ 2018 ਨੂੰ ਭਾਈਚਾਰੇ ਦੀ ਵਿਸ਼ੇਸ਼ ਟੀਮ ਨੇ ਮੋਹਾਲੀ ਇਕਾਈ ਦੇ ਪ੍ਰਮੁੱਖ ਮੈਂਬਰਾਂ ਨਾਲ, ਮੋਹਾਲੀ ਜਾ ਕੇ ਵਿਚਾਰ-ਵਟਾਂਦਰਾ ਕੀਤਾ।

ਭਾਈਚਾਰੇ ਦੀ ਚਾਰ ਮੈਂਬਰੀ ਟੀਮ ਦੀ ਚੰਡੀਗੜ੍ਹ ਫੇਰੀ

            ਫੇਰ ਟੀਮ ਜ਼ਿਲ੍ਹਾ ਮੋਹਾਲੀ ਇਕਾਈ ਦੇ ਸੰਚਾਲਕ ਬਲਵਿੰਦਰ ਸਿੰਘ ਉੱਤਮ ਅਤੇ ਮੈਂਬਰਾਂ ਸ਼ਾਮ ਸਿੰਘ ਅੰਗਸੰਗ, ਐਡਵੋਕੇਟ .ਪਰਮਜੀਤ ਸਿੰਘ ਗਿੱਲ, ਰਜਿੰਦਰ ਸਿੰਘ ਚੀਮਾ, ਮੋਹਣ ਸਿੰਘ ਹੋਰਾਂ ਨੂੰ ਮਿਲੀ ਉਨ੍ਹਾਂ ਨਾਲ ਪਿਛਲੀਆਂ ਪ੍ਰਾਪਤੀਆਂ ਸਾਂਝੀਆਂ ਕੀਤੀਆਂ ਅਤੇ ਅਗਲੇ ਪ੍ਰੋਗ੍ਰਾਮ ਉਲੀਕੇ ਟੀਮ ਨੇ ਬਲਵਿੰਦਰ ਸਿੰਘ ਉੱਤਮ ਅਤੇ ਸ਼ਾਮ ਸਿੰਘ ਅੰਗਸੰਗ ਨੂੰਪੰਜਾਬੀ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣਪੁਸਤਕ ਵੀ ਭੇਂਟ ਕੀਤੀ

ਬਲਵਿੰਦਰ ਸਿੰਘ ਉੱਤਮ ਨੂੰ ਪੁਸਤਕ ਭੇਂਟ ਕਰਦੇ ਹੋਏ

ਲੋਕ ਸੰਪਰਕ

ਭਾਈਚਾਰੇ ਦੇ ਸੰਚਾਲਕ ਸ.ਮਹਿੰਦਰ ਸਿੰਘ ਸੇਖੋਂ ਵਲੋਂ ਮਿਤੀ 01.12.2018 ਨੂੰ ਜਮਾਲਪੁਰ ਗੁਰਦੁਆਰਾ ਸਾਹਿਬ ਵਿਚ ਪੰਜਾਬੀ ਭਾਸ਼ਾ ਦੇ ਵਿਕਾਸ ਅਤੇ ਪਸਾਰ ਲਈ ਪ੍ਰਚਾਰ ਕੀਤਾ

27 ਦਸੰਬਰ 2018 ਨੂੰ ਭਾਈਚਾਰੇ ਦੀ ਟੀਮ ਨੇ, ਭਾਈਚਾਰੇ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ ਸ੍ਰੀ ਹਰੀ ਚੰਦ ਅਰੋੜਾ ਜੀ ਨਾਲ ਮੁਲਾਕਾਤ ਕੀਤੀ ਅਤੇ ਭਾਈਚਾਰੇ ਦੀਆਂ ਅਗਲੀਆਂ ਕਾਨੂੰਨੀ ਸਰਗਰਮੀਆਂ ਬਾਰੇ ਵਿਚਾਰ ਕੀਤਾ

ਭਾਈਚਾਰੇ ਦੀ ਚਾਰ ਮੈਂਬਰੀ ਟੀਮ ਦੀ ਚੰਡੀਗੜ੍ਹ ਫੇਰੀ

27 ਦਸੰਬਰ 2018 ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੀ ਚਾਰ ਮੈਂਬਰੀ ਟੀਮ (ਮਹਿੰਦਰ ਸਿੰਘ ਸੇਖੋਂ, ਹਰਬਖਸ਼ ਸਿੰਘ ਗਰੇਵਾਲ, ਸੁਖਇੰਦਰ ਪਾਲ ਸਿੰਘ ਸਿੱਧੂ ਅਤੇ ਮਿੱਤਰ ਸੈਨ ਮੀਤ) ਨੇ ਪੰਜਾਬੀ ਭਾਈਚਾਰੇ ਦੇ ਪਸਾਰ ਦੇ ਉਦੇਸ਼ ਨਾਲ ਚੰਡੀਗੜ੍ਹ ਦਾ ਰੁਖ਼ ਕੀਤਾ ਸਮਰਾਲਾ ਇਕਾਈ ਦੇ ਮੁੱਖੀ ਐਡਵੋਕੇਟ .ਪਰਮਜੀਤ ਸਿੰਘ ਗਿੱਲ ਨੂੰ ਨਾਲ ਲੈ ਕੇ ਟੀਮ ਨੇ ਪਹਿਲਾਂ ਭਾਈਚਾਰੇ ਦੇ ਪ੍ਰਮੁੱਖ ਕਾਨੂੰਨੀ ਸਲਾਹਕਾਰ, ਸ਼੍ਰੀ ਐਚ.ਸੀ. ਅਰੋੜਾ ਸੀਨੀਅਰ ਐਡਵੋਕੇਟ, ਪੰਜਾਬ ਅਤੇ ਹਰਿਆਣਾ ਹਾਈ ਕੋਰਟ, ਨਾਲ ਵਿਚਾਰਵਟਾਂਦਰਾ ਕੀਤਾ ਅਤੇ ਅਗਲੇ ਪ੍ਰੋਗ੍ਰਾਮ ਉਲੀਕੇ ਨਾਲ ਹੀ ਸ਼੍ਰੀ ਮਿੱਤਰ ਸੈਨ ਮੀਤ ਦੀ ਨਵੀਂ ਪ੍ਰਕਾਸ਼ਿਤ ਹੋਈ ਪੁਸਤਕਪੰਜਾਬੀ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣਉਨ੍ਹਾਂ ਨੂੰ ਸਮੱਰਪਿਤ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ

27 ਦਸੰਬਰ 2018 ਹੀ ਭਾਈਚਾਰੇ ਦੀ ਟੀਮ ਨੇ, ਪੰਜਾਬੀ ਟ੍ਰਿਬਿਯੂਨ ਦੇ ਮੁੱਖ ਸੰਪਾਦਕ ਸ੍ਰੀ ਸਵਰਾਜ ਅਤੇ ਸੀਨੀਅਰ ਪੱਤਰਕਾਰ ਸ ਹਮੀਰ ਸਿੰਘ ਜੀ ਨਾਲ ਮੁਲਾਕਾਤ ਕੀਤੀ ਪੰਜਾਬੀ ਭਾਸ਼ਾ ਨੂੰ ਦਰਪੇਸ਼ ਸਮੱਸਿਆਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ।

ਪੰਜਾਬੀ ਟ੍ਰਿਬਿਊਨ ਦੇ ਦਫ਼ਤਰ ਵਿਚ ਜਾ ਕੇ ਪੰਜਾਬੀ ਟ੍ਰਿਬਿਊਨ ਦੇ ਮੁੱਖ ਸੰਪਾਦਕ ਸ਼੍ਰੀ ਸਵਰਾਜਬੀਰ ਸਿੰਘ ਨੂੰ ਪੰਜਾਬੀ ਭਾਸ਼ਾ ਪਸਾਰ ਭਾਈਚਾਰੇ ਦੇ ਉਦੇਸ਼ਾਂ ਅਤੇ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ। ਨਾਲ ਹੀ ‘ਪੰਜਾਬ ਦੀ ਅਜੋਕੀ ਸਥਿਤੀ ਦਾ ਵਿਸ਼ਲੇਸ਼ਣ’ ਪੁਸਤਕ ਭੇਂਟ ਕੀਤੀ।

Sath

Bagha Purana

ਜ਼ੀਰਾ

ਬਠਿੰਡਾ

Faridkot

ਸੰਗਰੂਰ ਸਮਾਗਮ – 29 ਅਗਸਤ 2021

ੳੳੳ